Lorem ipsum dolor sit amet, consectetur adipiscing elit. Nullam iaculis odio est, vitae maximus nulla ultrices non. Etiam eu metus...
Read Moreਸਿੱਖੀ ਸਰਬੱਤ ਦੇ ਭਲੇ ਲਈ ਹੌਦ ਵਿੱਚ ਆਈ ਸੀ। ਗੁਰੂ ਸਾਹਿਬਾਨ ਦੇ 250 ਸਾਲ ਦੀ ਕਰੜੀ ਘਾਲ ਅਤੇ ਬੇਅੰਤ ਕੁਰਬਾਨੀਆਂ ਤੋ ਬਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟੱਲ ਸੰਸਾਰ ਦੇ ਸਾਂਝੇ ਰਹਿਬਰ ਗੱਦੀ ਤੇ ਬਿਰਾਜਮਾਨ ਹੋਏ।ਦਸਮ ਪਿਤਾ ਨੇ ਸ਼ੀਸ਼ ਨਿਵਾਇਆ। ਜ਼ਿਹਨਾਂ ਦਾ ਸ਼ੀਸ਼ ਕੇਵਲ ਪਰਮੇਸ਼ਰ ਅੱਗੇ ਹੀ ਝੁੱਕ ਸਕਦਾ ਸੀ।ਜਿਸਦਾ ਭਾਵ ਸੀ ਕਿ ਹੁਣ ਇਹ ਗੁਰੂ ਸਾਹਿਬ ਹੀ ਹਰ ਸਿੱਖ ਦੇ ਰੱਬ ਰਾਜਾ ਮਹਾਰਾਜਾ ਸਬ ਕੁਝ ਹੀ ਹਨ। ਬਾਕੀ ਸਬ ਨਤਮਸਤਕ ਹੋਣ ਵਾਲੇ ਮਰਜੀਵੜੇ ਸਿੱਖ ਸੇਵਾਦਾਰ ਹੋਣੇ ਚਾਹੀਦੇ ਹਨ।ਇਸੇ ਵਿਚਾਰ ਤੇ ਆਧਾਰਿਤ ਸੈਟਰਲ ਕੈਲੀਫੋਰਨੀਆ ਦੀਆਂ ਸੰਗਤਾਂ ਨੇ 7 ਸਾਲ ਤੋਂ ਚਲਾਈ ਹੋਈ ਹੈ “ਇਕ ਪੰਥ ਇਕ ਸੋਚ” ਨਾਂ ਹੇਠ ਸਰਬੱਤ ਦੇ ਭਲੇ ਲਈ ਹਲੇਮੀ ਰਾਜ, ਬੇਗਮਪੁਰਾ ਲਈ ਸਿੱਖ ਏਕਤਾ ਲਹਿਰ। ਇਹ ਮੁਹਿੰਮ ਹੁਣ ਸੰਗਤਾਂ ਪੂਰੇ ਪੰਥ ਨੂੰ ਸੌਂਪ ਰਹੀਆਂ ਹਨ। ਜਿਸ ਅਨੁਸਾਰ ਗੁਰੂ ਸਾਹਿਬ ਸਾਡੇ ਸਭ ਕੁਛ ਬਾਕੀ ਸਬ *ਮਰਜੀਵੜੇ ਸਿੱਖ ਸੇਵਾਦਾਰ। ਇਸ ਦੇ ਨਾਲ ਅੱਜ ਦਾ ਇਹ ਸਮਾਂ ਹੋ ਚੁਕੀਆਂ ਬੇਅੰਤ ਕੁਰਬਾਨੀਆਂ ਦਾ ਕਰਜ ਹਲਕਾ ਕਰਨ ਦਾ ਸ਼ਾਇਦ ਆਖਰੀ ਮੌਕਾ ਹੋ ਸਕਦਾ ਹੈ?ਇਹ ਕਾਰਜ ਸਾਡਾ ਆਤਮ ਨਿਰੀਖਣ ਅੱਤੇ ਸਾਡੀਆਂ ਸਫਲਤਾਵਾਂ, ਵਿਚਾਰਾਂ ਦਾ ਮੁਲਾਂਕਣ ਭੀ ਕਰੇਗਾ। ਕਿ ਇਹ ਸਫਲਤਾਵਾਂ ਸਾਡੇ ਨਿੱਜੀ ਸਵਾਰਥ ਲਈ ਹਨ ਜਾਂ ਕਿ ਸਰਬੱਤ ਦੇ ਭਲੇ ਲਈ ਗੁਰੂ ਪਰਮੇਸ਼ਰ ਦੀ ਬਖ਼ਸ਼ੀ ਦਾਤ ਹੈ?
ਨੋਟ:-ਇਹ ਸਤਿਯੁਗੀ ਵਰਤਾਰਾ ਹੋਵੇਗਾ।ਸੁਪਰ *ਮਰਜੀਵੜੇ ਪ੍ਰੇਮ ਅਤੇ ਸਰਧਾ ਨਾਲ ਸਮਾਜ ਨੂੰ ਸਤਿਯੁਗੀ ਬਣਾਉਣਗੇ। ਇਹ ਜਥੇਦਾਰਅਕਾਲ ਤਖਤ ਸਾਰਾ ਵਿਧੀ ਵਿਧਾਨ ਪੰਥ ਦਰਦੀ ਸਕਾਲਰਜ *ਮਰਜੀਵੜੇ ਬਣਾਉਣਗੇ।ਅਤੇ ਜਥੇਦਾਰਾਂ ਨੂੰ ਇਸ ਸਿਸਟਮ ਵਿੱਚ ਬੇਨਤੀ ਕਰ ਅਕਾਲ ਤਖਤ ਸਾਹਿਬ ਕੋਲੋਂ ਲਾਗੂ ਕਰਾਉਣਗੇ।ਇਸ ਦਾ ਹਰ ਪੱਖ ਤੋਂ ਵਿਚਾਰ ਅਪਨੀ ਮੱਤ ਤਿਆਗ ਕੇ ਗੁਰਬਾਣੀ ਵਿੱਚ ਦਰਸਾਏ ਸੱਚੇ ਧਰਮ ਅਨੁਸਾਰ ਹੋਵੇਗਾ।ਕਿਸੇ ਮਨੁੱਖ ਦੀ ਨਿੱਜੀ ਸੋਚ ਅਨੁਸਾਰ ਨਹੀਂ
1-3% guaranteed pricing and fastest access to your funds. We only need it for other necessary activities.
Keep the money you raise whether you beat your goal or not. No deadlines.
We will work with your professional advisor to put in place highly effective approaches to charitable giving.
Show the world your charitable impact. Get your own profile for all your fundraisers and donations.
Millions of individuals worked with us and we offer the opportunity to connect with other donors.
With decades of experience, our professional staff have broad knowledge of community issues and needs.
“ਇਕ ਪੰਥ ਇਕ ਸੋਚ” ਤੋਂ ਭਾਵ ਹੈ ਕਿ ਪਰਮੇਸ਼ਰ ਇਕ ਹੈ।ਸਾਡੇ ਸਤਿਗੁਰੂ ਇਕ ਹਨ।ਅਤੇ “ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ”(ਅੰਗ ੭੨)ਜੋ ਸੱਬ ਸੰਸਾਰ ਨੂੰ ਮਿਲਾ ਲੈਣ ਦੇ ਸਮਰੱਥ ਹਨ। ਪਰ ਸਾਡੀ ਸੋਚ ਵਿੱਚ ਇਹਨਾਂ ਵਖਰੇਵਾਂ ਕਿਉਂ। “ਇਕ ਪੰਥ ਇਕ ਸੋਚ” ਸੈਂਟਰਲ ਕੈਲੀਫੋਰਨੀਆ ਸੰਗਤ ਯੂ ਅੇਸ ਏ ਵੱਲੋਂ ਵਖਰੇਵੇਂ ਛੱਡ ਕੇ ਸਰਬੱਤ ਦੇ ਭਲੇ ਲਈ ਸਿੱਖ ਏਕਤਾ ਲਹਿਰ ਦਾ ਨਾਂ ਹੈ।ਇਹ ਲਹਿਰ ਭਾਵੇਂ ਇੱਥੋਂ ਸ਼ੁਰੂ ਹੋਈ ਹੈ। ਲੇਕਿਨ ਇਥੋ ਇਸ ਸਿਸਟਮ ਲਈ ਸਕਾਲਰਜ ਜਾਂ ਸੁਪਰ *ਮਰਜੀਵੜੇ ਹੀ ਹੋ ਸਕਦੇ ਹਨ ਲੀਡਰਜ ਨਹੀਂ।
Lorem ipsum dolor sit amet, consectetur adipiscing elit. Nullam iaculis odio est, vitae maximus nulla ultrices non. Etiam eu metus...
Read MoreLorem ipsum dolor sit amet, consectetur adipiscing elit. Nullam iaculis odio est, vitae maximus nulla ultrices non. Etiam eu metus...
Read MoreWelcome to WordPress. This is your first post. Edit or delete it, then start writing!
Read More+1 (914) 727-2239
ekpantheksoch@gmail.com